Duration 1600

Rowing ਦੇ ਫਾਈਦੇ Description Vich Parh Lo.

1 288 watched
0
21
Published 1 Jul 2023

Rowing Exercise ਦੇ ਫਾਈਦੇ । 1. ਇਹ Exercise ਸਾਰੇ ਸਰੀਰ ਦੀ ਤਾਕਤ(Strength) ਅਤੇ ਸਹਿਣਸ਼ੀਲਤਾ(Endurance) ਵਧਾਉੰਦੀ ਆ । 3. ਇਹ ਪੱਟਾਂ ਦੇ ਅਗਲੇ ਮਸਲ (Quadriceps) ਤੇ ਪਿਛਲੇ ਮਸਲ (Hamstring) ਤੇ ਅਸਰ ਕਰਦੀ ਹੈ । 4. ਇਹ ਮੋਢੇ ਦੇ ਪਿਛਲੇ ਹਿੱਸੇ ਤੇ (Rear Deltoids) ਅਤੇ ਲੈਟਸ(Latissimus Dorsi) ਮਸਲ ਉੱਤੇ ਅਸਰ ਕਰਦੀ ਹੈ । 3. ਇਹ ਤੁਹਾਡੀ ਕੋਰ { Core ( Abs, Lower Back, Hip Flexor And Glutes) } ਉੱਤੇ ਅਸਰ ਕਰਦੀ ਹੈ । 4. ਇਹਦੇ ਨਾਲ ਨਾਲ ਤੁਹਾਡੇ ਦਿਲ ਦੀ ਕਸਰਤ (Cardiovasular System) ਅਤੇ ਫੇਫੜਿਆਂ ਦੀ ਕਸਰਤ (Respiratory System) ਵੀ ਕਰਾਉੰਦੀ ਆ ।

Category

Show more

Comments - 4